Complaint ਮੈਕਡੋਨੀਆ ਦੇਸ਼ ਵਿਚ ਨਾਜਾਇਜ਼ ਫਸੇ ਹੋਏ ਦੀ ਮਦਦ ਕਰਨ ਲਈ

  • S. Jaishankar Contact Details, Contact Address, Phone Number, Email ID, Website, Office - ਮੈਕਡੋਨੀਆ ਦੇਸ਼ ਵਿਚ ਨਾਜਾਇਜ਼ ਫਸੇ ਹੋਏ ਦੀ ਮਦਦ ਕਰਨ ਲਈ
    ਪਰਗਣ ਸਿੰਘ on 2022-09-16 20:20:47

    ਸਰ ਮੇਰਾ ਇਕ ਫਰੈਂਡ ਬਲਵੀਰ ਸਿੰਘ ਸਟੇਟ ਪੰਜਾਬ ਜ਼ਿਲ੍ਹਾ ਨਵਾਂਸ਼ਹਿਰ ਤੋਂ ਹੈ ਜੋ ਕਿ ਮੈਕੇਡੋਨੀਆ ਦੇਸ਼ ਵਿੱਚ ਹੈ ਜੋ ਕਿ ਗਰੀਸ ਦੇ ਨੇਡ਼ੇ ਹੈ ਉਥੇ ਜੇਲ੍ਹ ਵਿਚ ਏਜੰਟਾਂ ਵੱਲੋਂ ਨਾਜਾਇਜ਼ ਹੀ ਫਸਾਇਆ ਹੋਇਆ ਹੈ ।ਜਿਸ ਨੂੰ ਉੱਥੇ ਦੀ ਸਰਕਾਰ ਨੇ ਪੰਜ ਸਾਲ ਦੀ ਸਜ਼ਾ ਕਰ ਦਿੱਤੀ ਹੈ ।ਉਸ ਦੇ ਨਿੱਕੇ ਨਿੱਕੇ ਬੱਚੇ ਹਨ ਅਤੇ ਉਹ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ।ਸਰ ਉਸ ਦੀ ਮਦਦ ਕੀਤੀ ਜਾਵੇ ।9815417230 ਕੰਟੈਕਟ ਨੰਬਰ