Complaint ਐਸੀ ਕਮੀਸਨ ਦੇ ਖਿਲਾਫ਼ ਰਿਪੋਟ

  • Bhagwant Mann Contact Number, Mobile Number, WhatsApp Number, Address - ਐਸੀ ਕਮੀਸਨ ਦੇ ਖਿਲਾਫ਼ ਰਿਪੋਟ
    Nishan Singh on 2022-03-17 18:36:52

    ਮੈਂ ਨਿਸ਼ਾਨ ਸਿੰਘ ਪਿੰਡ ਰਸੂਲਪੁਰ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲਾ ਹਾਂ ਮੇਰੀ ਜ਼ਮੀਨ ਤੇ ਕਾਂਗਰਸ ਪਾਰਟੀ ਵਾਲਿਆ ਨੇ ਕਬਜ਼ਾ ਕੀਤਾ ਹੋਇਆ ਹੈ ਵਿਰੋਧੀ ਧਿਰ ਰਣਜੋਧ ਸਿੰਘ ਪਿੰਡ ਰਸੂਲਪੁਰ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਹਨ ਇਹ ਜੱਟ ਸਿੱਖ ਹਨ ਇਹਨਾਂ ਸਾਡੀ ਜ਼ਮੀਨ ਤੇ ਜਬਰੀ ਕਬਜ਼ਾ ਕੀਤਾ ਹੋਇਆ ਹੈ ਅਤੇ ਸਾਡੇ ਨਾਲ ਕੁੱਟ ਮਾਰ ਵੀ ਕੀਤੀ ਹੈ ਜਾਤੀ ਵਾਚਕ ਸ਼ਬਦ ਬੋਲੇ ਗਏ ਹਨ ਅਸੀਂ ਇਸ ਦੀ ਰਿਪੋਟ ਐਸੀ ਕਮੀਸਨ ਰਾਜ ਕੁਮਾਰ ਹੰਸ ਜੀ ਨੂੰ ਕੀਤੀ ਸੀ ਤੇ ਫਿਰ ਰਾਜ ਕੁਮਾਰ ਹੰਸ ਜੀ ਨੇ ਸਾਨੂੰ ਲਾਰਾ ਲਾ ਛੱਡਿਆ ਕੇ ਤੁਹਾਡੇ ਨਾਲ ਇਨਸਾਫ਼ ਹੋਊਗਾ ਪਰ ਸਾਨੂੰ 2 ਸਾਲ ਹੋ ਗਏ ਹਨ ਅਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਰਾਜ ਕੁਮਾਰ ਹੰਸ ਜੀ ਨੇ ਵਿਰੋਧੀ ਧਿਰ ਰਣਜੋਧ ਸਿੰਘ ਕੋਲੋਂ ਰਿਸ਼ਵਤ ਲੈ ਲਈ ਹੈ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਰਪਾ ਕਰਕੇ ਸਾਡੀ ਮਦਦ ਕਰੋ ਜੀ ਸਾਡਾ ਕੇਸ਼ ਐਸੀ ਕਮੀਸਨ ਦੇ ਕੋਲ਼ ਕੁਲਵਿੰਦਰ ਕੌਰ ਦੇ ਨਾਂ ਤੇ ਦਰਜ ਹੈ 1203/20 ਹੈ 8195865360