Complaint Divyang school reopen karwaoun ware

  • Bhagwant Mann Contact Number, Mobile Number, WhatsApp Number, Address - Divyang school reopen karwaoun ware
    Meena sharma on 2022-03-12 05:41:45

    ਸ੍ਰੀ ਮਾਨ ਜੀ .ਕਿਰਪਾ ਕਰਕੇ ਮੋਗਾ ਚ 2004 ਤੋਂ ਰੈੱਡ ਕਰਾਸ ਅਧੀਨ ਚੱਲ ਰਿਹਾ ਸਕੂਲ ਜੋ ਕਿ ਮਾਰਚ 2020 ਤੋਂ ਬੰਦ ਪਿਆ ਹੈ ਦੁਬਾਰਾ ਖੋਲ੍ਹਣ ਦੀ ਕ੍ਰਿਪਾਲਤਾ ਕਰੋ ਜੀ.ਸਕੂਲ ਦਾ ਨਾਮ vishta red cross spacial school ਹੈ. ਅਧਿਆਪਕ ਅਤੇ ਸਵੀਪਰ ਦੀ ਤਨਖਾਹ ਵੀ ਰਹਿੰਦੀ ਹੈ. ਬਸ DC ਮੋਗਾ ਕੋਈ ਸੁਣਵਾਈ ਨਹੀਂ ਕਰਦੇ. ਇੱਕੋ ਬਹਾਨਾ ਖਜ਼ਾਨਾ ਖਲੀ. ਮੋਗਾ ਦੀ ਡਾਕਟਰ ਅਮਨ ਜੀ ਨੂੰ ਵੀ ਪਤਾ. ਕਿਰਪਾ ਕਰਕੇ ਸਕੂਲ ਦੋਬਾਰਾ ਖੁਲਵਾਇਆ ਜਾਵੇ..ਇੱਕ ਆਸ ਦੀ ਉਮੀਦ ਵਿਚ ਮੀਨਾ ਸ਼ਰਮਾ helping hands for divyangjan moga 7814168966 my contact no