Complaint

  • Bhagwant Mann Contact Details, Contact Address, Phone Number, Email ID, Website, Office -
    Raman kumar on 2022-02-09 04:22:17

    ਸ਼੍ਰੀ ਮਾਨ ਜੀ ਮੈਂ ਰਮਨ ਕੁਮਾਰ ਪਿੰਡ ਬਠੋਈ ਕਲਾਂ ਡਾਕਘਰ ਡਾਕਾਲਾ ਜ਼ਿਲ੍ਹਾ ਪਟਿਆਲਾ ਤੋਂ ਹਾਂ ਜੀ ਮੈਨੂੰ ਆਪ ਜੀ ਦਾ ਫ਼ੋਨ ਨੰਬਰ ਚਾਹੀਦਾ ਹੈ ਜੀ ਮੇਰਾ ਕੋਈ ਪਰਿਵਾਰਿਕ ਮੈਂਬਰ ਮੁਸੀਬਤ ਦੇ ਵਿਚ ਹੈ ਜੀ ਜਿਸਨੂੰ ਕਿ ਬਲੈਕ ਮੇਲ ਕੀਤਾ ਜਾ ਰਿਹਾ ਹੈ ਸਿਸਟਮ ਦਾ ਬਹਾਨਾ ਬਣਾ ਕਰਕੇ ਕ੍ਰਿਪਾ ਕਰਕੇ ਮੇਰੀ ਮਦਦ ਕਰਨ ਦੀ ਕਿਰਪਾਲਤਾ ਕਰੋ ਜੀ ਮੇਰਾ ਫੋਨ ਨੰਬਰ ਹੈ ਜੀ 9855789965 ਧੰਨਵਾਦ ਹੈ ਜੀ ਆਪਜੀ ਦਾ !