Complaint Berozgaar

  • Capt Amarinder Singh Contact Number, Mobile Number, WhatsApp Number, Address - Berozgaar
    Tarsem Singh BRAR on 2021-09-20 20:47:07

    ਸਰ ਜੀ 3 ਵਾਰੀ ਆਰਮੀ ਦੀ ਸਾਰੇ ਟੈਸਟ ਕਲਿਅਰ ਕੀਤੇ। ਤੇ 2 ਵਾਰੀ BSF test ਕਲਿਅਰ ਕੀਤੇ ਇੱਕ ਵਾਰੀ ਪੰਜਾਬ ਪੁਲੀਸ test ਕਲਿਅਰ ਕੀਤਾ। ਇੱਕ ਵਾਰੀ ਜੈਲ ਵਾਰਡਨ ਦਾ ਟੈਸਟ ਕਲਿਅਰ ਕੀਤਾ। ਹਰ ਵਾਰੀ ਪੈਸੇ ਦੀ ਮੰਗ ਹੋਈ। ਪੈਸਾ ਨਾ ਹੋਣ ਕਰਕੇ ਕੋਈ ਨੋਕਰੀ ਨਹੀਂ ਮਿਲੀ।