Complaint Gas silender ch khrabi

  • Mansa Tongaria Indane Service,Mansa  - Gas silender ch khrabi
    Harbans Singh on 2020-09-01 17:50:18

    ਤੁਹਾਡੀ ਗੈਸ ਜੈਂਸੀ ਦੇ ਸਿਲੇਂਡਰ ਸਹੀ ਨਹੀ ਆ ਰਹੇ ਸਿਲਿੰਡਰ ਦਾ ਬਜਨ 28ਕਿਲੋਂਗ੍ਰਾਮ ਹੈ ਤੇ ਸਿਲਿੰਡਰ ਵਿੱਚ ਗੈਸ ਦੇ ਨਾਲ ਪਾਣੀ ਪਾਏ ਆ ਹੈ