Complaint Society ajjowal 30lacਨਾ ਦੇਣ ਬਾਰੇ

  • Capt Amarinder Singh Contact Number, Mobile Number, WhatsApp Number, Address - Society ajjowal 30lacਨਾ ਦੇਣ ਬਾਰੇ
    Hardev kaur on 2020-07-21 18:26:01

    ਸਰ ਸੁਸੈਟੀ ਵਿੱਚ 40ਲਖ ਜਮਾ ਕਰਾਏ ਸੀ ਜਦ ਕਡਾਉਣ ਗਏ ਤਾ ਕਿਹਾ ਘਾਟਾ ਪੈ ਗਿਆ DRO cooperative bank ਪਰੇਸ਼ਾਨ ਕਰ ਦਿੱਤਾ 10ਲਖ ਵਾਪਿਸ ਆਏ ਸਰ DRO ਹਿਰਾਸ ਕਰ ਰਿਹਾ ਹੈ ਅਸੀਂ ਜਿਮੀਂਦਾਰ ਹਾ ਫਸਲ ਬੀਜਣ ਲਈ ਵੀ ਸਾਡੇ ਕੋਲ ਕੋਈ ਪੈਸਾ ਨਹੀਂ ਹੈ ।ਮੇਰੇ ਪਰਵਾਰ ਦੀ ਮੱਦਦ ਕੀਤੀ ਜਾਵੇ ਜੀ।

    ਰਰਾ