Complaint More coverage of notifications by Punjab govt.

  • The Tribune News paper Contact Details - More coverage of notifications by Punjab govt.
    GURUSHARAN SINGH on 2020-03-30 19:23:07

    ਪੰਜਾਬ ਸਰਕਾਰ ਵਲੋਂ ਬੈਂਕ ੩੦ ਅਤੇ ੩੧ ਮਾਰਚ ਨੂੰ ਖੁੱਲਣਗੇ ਇਹ ਖਬਰ ਸੁਣ ਕੇ ਲੋਕਾਂ ਦੀ ਭੀੜ ਲਾਈਨਾ ਲਾ ਕੇ ਖਡ਼ੇ ਸਨ। ਜਦਕਿ ਬੈਂਕ ਕਲੋਸੀੰਗ ਵਾਸਤੇ ਖੋਲ੍ਰੇ ਸਨ ।
    ਮੇਰੀ ਬੇਨਤੀ ਹੈ ਕੇ ਪੰਜਾਬ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਮਿਡੀਆ ਵਿਚ ਕਵਰੇਜ ਕਰੇ ਜੋ ਭੀ ਨੋਟਿਫਿਕੇਸਨ ਕੱਢਦੇ ਹਨ।
    PUNJAB GOVT. IS APPEALED THAT PLEASE INCREASE COVERAGE OF ALL NOTIFICATIONS ETC. IN ENGLISH HINDI AND PUNJABI NEWSPAPERS AND ALSO IN ALL MEDIA CHANNELS.
    Who ever has got contact with higher authority in govt. Please pass on this appeal to them.

    GURUSHARAN SINGH DURHAILAY
    9872076017