Complaint ਸਬਸਿਡੀ ਦੇ ਨਾ ਆਉਣ ਬਾਰੇ

  • Tarn Taran. Bal Gas Sr.  - ਸਬਸਿਡੀ ਦੇ ਨਾ ਆਉਣ ਬਾਰੇ
    lakhwinder singh on 2015-01-29 16:22:05

    ਮੈ ਲਖਿਵੰਦਰ ਸਿੰਘ ਗਲੀ ਬਗੀਚੀ ਵਾਲੀ ਤਰਨ ਤਾਰਨ ਮੇਰਾ ਕਾਪੀ ਨੰ 2042 ਹੈ 9-1-2015 ਦਾ ਸਿਲੰਡਰ 770 ਰੁ ਦਾ ਮਿਲਿਆ ਏ ਪਰ ਸਬਸਿਡੀ ਨਹੀ ਆਈ ਕੀ ਕਾਰਨ ਹੈ
    ਨਾ ਤੁਸੀਂ ਫੋਨ ਤੇ ਨਾ ਦਫਤਰ ਸੁਨਦੇ ਹੋ ( ਕੀ ਸਰਵਿਸ ਹੈ ਆਪ ਜੀ ਦੀ )