Complaint Agent bachitar singh and his family

  • Capt. Amarinder Singh Punjab Chief Minister Contact Number, Email Id & Office Address - Agent bachitar singh and his family
    Ashish on 2018-08-21 23:39:35

    ਮਾਨਯੌਗ ਮੁੁੁੱਖ ਮੰਤਰੀ ਸਾਬ
    ਬੇਨਤੀ ਹੈ ਿਕ ਸਾਡੇ ਨਾਲ ਿਵਦੇਸ਼ ਭੇਜਣ ਦੇ ਨਾ ਤੇ ਏਜਟ ਨੇ ਸੱਤ ਪਰਿਵਾਰਾ ਨਾਲ 7000000 ਲੱਖ ਦੀ ਠੱਗੀ ਮਾਰੀ ਹੈ਼ ਉਸ ੲੇਜਟ ਦੇ ਖਿਲਾਫ ਅਸੀ ਐਸ ਐਸ ਪੀ ਅੰਿਮਤਸਰ ਦਿਹਾਤੀ ਕੋਲ ਦਰਖ਼ਾਸਤ ਦਿੱਤੀ ਸੀ ਼ ਪਰ ਉਸ ਤੇ ਕੋਈ ਕਾਰਵਾਈ ਨਹੀ ਕਿੱਤੀ ਗਈ ਼ ਉਲਟਾ ਸਾਨੂ ਹੀ ਤੰਗ ਪਰਸ਼ਾਨ ਕੀਤਾ ਜਾ ਰਿਹਾ ਹੈ਼ ਅਸੀ ਤਿੰਨ ਮਹੀਨੇ ਤੋ ਐਸ ਐਸ ਪੀ ਦਫਤਰ ਦੇ ਚੱਕਰ ਕੱਡ ਰਹੇ ਹਾ਼ ਉਲਟਾ ਸਾਡੇ ਤੇ ਹੀ ਜਲੰਧਰ ਵਿੱਚ ਝੂਠਾ ਕੇਸ ਦਰਜ ਕਰਵਾ ਦਿੱਤਾ ਹੈ਼ ਸਾਡੀ ਕੋਈ ਸੁਨਵਾਈ ਨਹੀ ਹੌ ਰਹੀ਼ ਜਦ ਕਿ ਉਸ ਏਜਟ ਦੇ ਖਿਲਾਫ ਪਹਿਲਾ ਤੋ ਹੀ
    420 ਦਾ ਪਰਚਾ ਕੱਟੀਆ ਹੌਈਆ ਹੈ਼ ਪਰ ਪੁਲਿਸ ਉਸ ਕੇਸ ਵਿੱਚ ਕੁਝ ਨਹੀ ਕਰ ਰਹੀ਼ ਏਜਟ ਬੇ ਖੋਫ ਹੋ ਕੇ ਉਲਟਾ ਸਾਨੂ ਜਾਨੋ ਮਾਰਨ ਦੀਆ ਧਮਕੀਆ ਦੇ ਰਿਹਾ ਹੈ਼ ਅਸੀ ਅਈ ਜੀ ਅੰਮਿਤਸਰ ਅਤੇ ਐਸ ਐਸ ਪੀ ਨੂ ਬੇਨਤੀ ਕਰ ਚੁੱਕੇ ਹਾ ਪਰ ਹੁਣਤੱਕ ਏਜਟ ਦੇ ਖਿਲਾਫ ਕੋਈ ਕਾਰਵਈ ਨਹੀ ਹੋਈਂਂ ਅਸੀ ਆਪ ਜੀ ਨੰੂ ਬੇਨਤੀ ਕਰਦੇ ਹਾ ਸਾਨੂੰ ਇਨਸਾਫ ਦਵਾਈਆ ਜਾਵੇ ਼਼਼਼ਅਸੀ ੲੇਜਟ ਨੂੰ ਘਰ ਬਾਰ ਵੇਚ ਕੇ ਪੈਸੇ ਦਿੱਤੇ ਸੀ਼ ਕਿ੍ਪਾ ਕਰਕੇ ਸਾਡੀ ਮੱਦਤ ਕਿੱਤੀ ਜਾਵੇ ਼ ਅਸੀ ਆਪ ਦੇ ਸੁਕਰਗੁਜਾਰ ਹੋਵਾਗੇ ਸਾਡਾ ਦਰਾਖਸਤ ਨੰਬਰ 1001- AP ਹੈ਼
    ਆਪ ਦੇ ਆਗਿਆ ਕਾਰ
    ਏਜਟ ਦੇ ਖਿਲਾਫ ਦਰਖਾਸਤ ਦੇਣ ਵਾਲੇ ਪਰਿਵਾਰ
    ਜਤਿੰਦਰ ਸਿੰਘ
    ਆਸ਼ੀਸ਼
    ਸੁਨਿੱਤੀ
    ਮਨਜੀਤ ਕੋਰ
    ਸੁਰਜੀਤ ਸਿੰਘ
    ਹਰਮਨਜੀਤ ਸਿੰਘ
    ਬਲਜਿੰਦਰ ਸਿੰਘ
    ਕਿ੍ਪਾ ਕਰਕੇ ਸਾਡੀ ਮਦਤ ਕੀਤੀ ਜਾਵੇ ਼ ਸਾਨੂੰ ਤੁਹਾਡੇ ਬਹੁਤ ਵਿਸ਼ਵਾਸ਼ ਹੈ ਕਿ ਤੁਸੀ ਸਾਡਾ ਇਨਸਾਫ ਕਰੇਗੇ
    9803804804
    8427631584