Complaint Complaint of sarpanch

  • Capt. Amarinder Singh Punjab Chief Minister Contact Number, Email Id & Office Address - complaint of sarpanch
    karandeep singh on 2018-03-22 21:28:37

    ਸੇਵਾ ਵਿਖੇ
    ਕੈਪਟਨ ਅਮਰਿੰਦਰ ਸਿੰਘ
    ਮੁੱਖ ਮੰਤਰੀ
    ਪੰਜਾਬ
    ਸਰੀ ਮਾਨ ਜੀ
    ਮੈ ਪਿੰਡ ਬਨਵਾਲੀਪੁਰ ਤਹਿ ਅਤੇ ਜਿਲਾ ਤਰਨ ਤਾਰਨ ਦਾ ਰਹਿਣ ਵਾਲਾ ।ਸ਼ਾਡੇ ਪਿੰਡ ਦਾ ਸ਼ਰਪੰਚ ਬਲਦੇਵ ਸਿੰਘ ਸਪੁਤਰ ਹਰਦੀਪ ਸਿੰਘ ਜੋ ਕਿ ਪਿਛਲੇ ਪੰਜ ਸਾਲ ਤੋਂ ਸਰਪੰਚੀ ਕਰਦਾ ਆ ਰਿਹਾ ।ਸਾਡੇ ਪਿੰਡ ਵਾਸਤੇ 1 ਕਰੋੜ 12 ਲੱਖ ਰੁਪੈ ਦੀ ਗਰਾਂਟ ਆਈ ਸੀ।ਪਰ ਉਸ ਗਰਾਂਟ ਤੋਂ ਸ਼ਰਪੰਚ ਦੀ ਕੋਠੀ ਤਾ ਪੈ ਗਈ ਪਰ ਪਿੰਡ ਦਾ ਵਿਕਾਸ ਨਹੀ ਹੋ ਸਕਿਆ।ਅਸੀ ਆਪਣੇ ਬਲਾਕ ਅਫਸ਼ਰ ਤੇ ਪੰਚਾਇਤ ਅਫਸ਼ਰ ਨੂੰ ਲਿਖਤੀ ਰੂਪ ਵਿੱਚ 4 ਵਾਰੀ ਰਿਪੋਰਟ ਦੇ ਚੁੱਕੇ ਹਾ ਪਰ ਕੋਈ ਕਾਰਵਾਈ ਨਹੀ ਕੀਤੀ ਗਈ। ਬੇਨਤੀ ਹੈ ਕਿ ਸਾਡੇ ਪਿੰਡ ਦੇ ਸ਼ਰਪੰਚ ਦੀ ਇਨਕੁਆਰੀ ਕੀਤੀ ਜਾਵੇ ਤੇ ਬਨਦੀ ਕਾਰਵਾਈ ਕੀਤੀ ਜਾਵੇ
    ਆਪ ਜੀ ਦੇ ਧੰਨਵਾਦੀ ਹੋਵਾਂਗੇ
    ਆਪ ਜੀ ਦਾ ਵਿਸ਼ਵਾਸ਼ ਪਾਤਰ