Complaints
-
ਵਿਸ਼ਾ:- ਸੰਨਦ ਤਕਸੀਮ ਮੁਤਾਬਕ ਕਬਜ਼ਾ ਦੁਵਾਇਆ ਜਾਵੇ ਜੀ।Gurjant ram sharma on 2021-11-27 09:21:54
ਬੇਨਤੀ ਹੈ ਕਿ ਸਨਦ ਤਕਸੀਮ ਮੁਤਾਬਕ ਕਬਜ਼ਾ ਨਹੀਂ ਦੁਵਾਇਆ ਗਿਆ 52 ਮਹੀਨੇ ਹੋ ਗਏ ਨੇ ਖੱਜਲ ਖੁਆਰ ਹੁੰਦੇ ਨੂੰ ਸਰ ਜੀ 8/9/2017 ਦੀ ਨਾਇਬ ਤਹਿਸੀਲਦਾਰ ਕੋਟਕਪੂਰਾ ਨੇ ਫੈਸਲਾ ਕੀਤਾ ਹੈ ਪਰ ਅੱਜ ਤੱਕ ਸੰਨਦ ਤਕਸੀਮ ਮੁਤਾਬਕ ਕਬਜ਼ਾ ਨਹੀਂ ਦੁਵਾਇਆ ਗਿਆ। ਮੈਂ ਆਪਣੀ ਕਾਂਗਰਸ ਪਾਰਟੀ ਦਾ ਵਰਕਰ ਸਪੋਟਰ ਹਾਂ । ਕਿਰਪਾ ਕਰਕੇ ਮੈਨੂੰ ਇਨਸਾਫ਼ ਦੁਵਾਇਆ ਜਾਵੇ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ। ਫੋਨ ਨੰਬਰ 9417730200/9878630072 ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਦਾ ਹਾਂ।
-
I'm from delhiYashpal saini on 2024-04-08 21:27:43
Just wana talk to raminder awla ji. Just wana talk to you casually. M huge fan of yous. My contact details. 9870439348.thnx n regards.